Hub Vaccinale a Fondi per immigrati – Covid 19

ਕੱਲ ਤੋਂ ਵੈਕਸੀਨ ਲਗਵਾਉਣ ਲਈ ਮੋਬਾਈਲ ਕਲੀਨਿਕ FONDI ਵਿਚ ਹੋਵੇਗਾ. ਕੱਲ ਨੂੰ ਸਵੇਰੇ ਦੇ 9:00 ਵਜੇ ਤੋਂ ਦੁਪਹਿਰੇ 3:00 ਵਜੇ ਤੱਕ. ਸੋਮਵਾਰ 23 ਅਤੇ ਮੰਗਲਵਾਰ 24 ਦੁਪਹਿਰ ਦੇ 2:00 ਤੋਂ ਰਾਤ ਦੇ 9:00 ਵਜੇ ਤੱਕ। ਵੈਕਸੀਨ . ਵੈਕਸੀਨ ਗੈਰਕਨੂੰਨੀ ਪ੍ਰਵਾਸੀਆਂ ਨੂੰ ਵੀ ਦਿੱਤਾ ਜਾਵੇਗਾ.ਇਹ ਇਟਲੀ ਸਰਕਾਰ ਦਾ ਮੁਫਤ ਪ੍ਰਬੰਧ ਹੈ. ਵੈਕਸੀਨ JOHNSON&JOHNSON ਹੋਵੇਗਾ.
JOHNSON&JOHNSON Vaccine ਇੱਕੋ ਟੀਕਾ ਲਗਵਾ ਕੇ ਪੂਰਾ ਹੋ ਜਾਂਦਾ ਹੈ.
ਟੀਕਾਕਰਣ 18 ਜਾਂ ਵੱਧ ਉਮਰ ਦੇ ਲੋਕਾਂ ਲਈ ਖੁੱਲ੍ਹਾ ਹੈ. ਪਤਾ: FONDI, PIAZZA DOMENICO PURIFICATO.
Da domani l’ambulatorio mobile per le vaccinazioni sarà a FONDI. Domani dalle 9:00 alle 15:00 Lunedì 23 e martedì 24 dalle 14:00 alle 21:00. Il vaccino. Il vaccino verrà somministrato anche agli immigrati clandestini, fornito gratuitamente dal governo italiano. Il vaccino sarà JOHNSON & JOHNSON.
Il vaccino JOHNSON & JOHNSON è completato da una singola iniezione.
La vaccinazione è aperta alle persone dai 18 anni in su. Indirizzo: FONDI, PIAZZA DOMENICO PURIFICATO.